ਅਮਰੀਕਾ ਨੇ ਕਿਹਾ ਏਲੀਅਨਸ...
ਖੱਚਰਾਂ ਹਾਸਾ ਹੱਸਿਆ Musk
ਚੁੱਪ ਨੇ Modi...

#thewhitehouse #deportationvideo #elonmusk

ਅਮਰੀਕਾ ਸਰਕਾਰ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤੀ ਅਪਣਾਉਂਦਿਆਂ ਡਿਪੋਰਟੇਸ਼ਨ ਸ਼ੁਰੂ ਕਰ ਦਿੱਤੀ ਹੈ | ਹੁਣ ਤੱਕ ਕਰੀਬ 335 ਭਾਰਤੀਆਂ ਨੂੰ ਅਮਰੀਕਾ ਦੇਸ਼ ਨਿਕਾਲਾ ਦੇ ਚੁੱਕਾ ਹੈ | ਇਸੇ ਦਰਮਿਆਨ The White House ਵਲੋਂ ਸੋਸ਼ਲ ਮੀਡੀਆ 'ਤੇ Deportees ਦੀ Video ਪੋਸਟ ਕੀਤੀ | ਜਿਸ ਨੇ ਭਾਰਤ ਦੀ ਸਿਆਸਤ 'ਚ ਬਵਾਲ ਮਚਾ ਦਿੱਤਾ ਹੈ | ਦਰਅਸਲ ਸੋਸ਼ਲ ਮੀਡੀਆ 'ਤੇ ਪਾਈ ਗਈ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਸ ਤਰੀਕੇ ਨਾਲ ਹੱਥਕੜੀਆਂ ਤੇ ਬੇੜੀਆਂ ਪਾ ਕੇ Deportees ਨੂੰ ਜਹਾਜ਼ ਬਿਠਾਇਆ ਗਿਆ ਤੇ ਜਿਸ ਕਰਕੇ ਤਰਥੱਲੀ ਮਚੀ ਹੈ, ਉਹ ਹੈ ਇਸ ਵੀਡੀਓ ਦੀ Caption | ਜਿਸ 'ਚ ਲਿਖਿਆ ਗਿਆ ਹੈ Illegal Alien Deportation | ਇਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਵਾਲ ਚੁੱਕੇ ਜਾ ਰਹੇ ਹਨ |

#USAAlienTalk #MuskLaughs #ModiSilent #SpaceX #PoliticalHumor #MuskVsModi #AlienConspiracy #TechTension #latestnews #trendingnews #updatenews #newspunjab #punjabnews #oneindiapunjabi

~PR.182~